Blog › Immigration News
Canada ਵਿੱਚ ਵੱਡਾ ਮਾਮਲਾ! 2.1 Million Temporary Resident Permits Expiring
Auditor General ਦੀ ਨਵੀਂ ਰਿਪੋਰਟ ਨੇ IRCC ਅਤੇ Canadian Government ਦੀ ਪੋਲ ਖੋਲ੍ਹ ਦਿੱਤੀ ਹੈ। 2026 ਵਿੱਚ ਲਗਭਗ 2.1 Million (21 ਲੱਖ) temporary residents ਦੇ permits expire ਹੋ ਰਹੇ ਹਨ, ਪਰ IRCC ਨੂੰ ਇਹ ਵੀ ਨਹੀਂ ਪਤਾ ਕਿ ਜਿਨ੍ਹਾਂ ਦਾ legal status ਮੁੱਕ ਗਿਆ ਹੈ, ਉਹ Canada ਛੱਡ ਕੇ ਗਏ ਵੀ ਹਨ ਜਾਂ ਨਹੀਂ।
📋 Audit ਦੇ ਵੱਡੇ ਖੁਲਾਸੇ
- 39,500 International Students ਦਾ study permit 2024 ਵਿੱਚ expire ਹੋ ਗਿਆ ਸੀ
- Authorities ਸਿਰਫ਼ 16,000 ਲੋਕਾਂ ਦੀ departure confirm ਕਰ ਸਕੀਆਂ
- ਬਾਕੀ 23,500 ਲੋਕ ਕਿੱਥੇ ਹਨ? Government ਕੋਲ ਕੋਈ record ਜਾਂ confirmation ਨਹੀਂ ਹੈ
⚠️ Exit-Tracking System ਵੀ Delay
Canada ਦਾ exit-tracking system ਜੋ ਇਹ confirm ਕਰ ਸਕੇ ਕਿ ਕੌਣ ਦੇਸ਼ ਛੱਡ ਕੇ ਜਾ ਰਿਹਾ ਹੈ, ਉਹ 2027 ਦੇ end ਤੱਕ delay ਹੋ ਗਿਆ ਹੈ ਅਤੇ project ਪਹਿਲਾਂ ਹੀ ਪਿੱਛੇ ਚੱਲ ਰਿਹਾ ਹੈ।
❓ The Big Question
ਜਦੋਂ government permits issue ਕਰਦੀ ਹੈ, ਤਾਂ ਕੀ ਉਨ੍ਹਾਂ ਦਾ ਫ਼ਰਜ਼ ਨਹੀਂ ਬਣਦਾ ਕਿ permit expire ਹੋਣ 'ਤੇ departure check ਕਰੇ? ਕੀ Canada ਨੂੰ ਨਵੇਂ permits ਦੇਣ ਤੋਂ ਪਹਿਲਾਂ ਆਪਣਾ tracking system ਠੀਕ ਕਰਨਾ ਚਾਹੀਦਾ ਹੈ?
General information only, not legal advice. Program rules and payment amounts change — confirm against the official source before acting.

